ਪਿਆਰ 💖 ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..
ਜਿੰਨੇ ਨਾਜੁਕ 🌺 ਉੰਨੇ ਹੀ ਮਜਬੂਤ 🤝 ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…
ਫੁੱਲ 🌹🌹 ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ
ਦਿਲ 💖💖 ਤਾਂ ਸਾਰੀਆਂ ਕੋਲ ਹੁੰਦਾਪਰ ਦਿਲ 💖💖 ਵਾਲਾ ਕੋਈ-ਕੋਈ ਹੁੰਦਾ
ਹੁਣ ਗੈਰਾਂ ਦਿਆਂ ਸਟੇਟਸਾਂ ਤੇ
ਮਾਰਦੀ Comment 🔊🔊ਮਿੱਤਰਾਂ ਦੀਆਂ ਕਰ Ignore
ਫੋਟੋਆਂ ਘੈਂਟ 😎😎
ਦਿੱਤੇ ਸਬ ਲੈ ਕੇ ਤੈਨੂੰ 🎁🎁
GAP, GUCCI, GANT 🛍🛍ਆਇਆ ਮਾੜਾ ਕੀ ਟਾਇਮ ⏲⏲
ਤੂੰ ਛੱਡ ਗਈ Stand 💔💔
ਅਸੀਂ ਰੋਜ਼ ਭਗਵਾਨ ਨੂੰ ਯਾਦ ਕਰਦੇ ਹਾਂ 🙏🙏ਕਦੀ ਸੋਚਿਆ 🤔🤔 ਕਿ ਭਗਵਾਨ ਨੇ ਕਦੀਸਾਨੂੰ ਯਾਦ ਕਰ ਲਿਆ ਤਾਂ 🤪🤪ਲੈਣੇ ਦੇ ਦੇਣੇ ਪੈ ਜਾਣੇ ਆ 😂😂
ਆਸ਼ਿਕਾ 💑💑 ਨੂੰ ਲੱਗ ਗਈ ਏ ਮੌਜ ਮਿੱਤਰੋਕਿਉਂਕਿ ਧੁੰਦ 🌫🌫🌫 ਪੈਣ ਲੱਗ ਪਈ ਏ ਰੋਜ ਮਿੱਤਰੋ 😉😉
ਕਿਸੇ ਵੀ ਗਰੀਬ ਨੂ ਜਦੋਂ ਹੱਸਦੇ 😂😂ਦੇਖਦਾਂਯਕੀਨ ਹੋ ਜਾਂਦਾ ਹੈ ਕਿਖੁਸ਼ੀਆਂ 🙂🙂 ਦਾ ਰਿਸ਼ਤਾ ਬਸਦੌਲਤ 💸💸 ਨਾਲ ਨਹੀ ਹੁੰਦਾ
ਨਫਰਤ ਹੋ ਜਾਉਗੀ ਤੈਨੂੰ ਤੇਰੇ ਤੋਂਜੇ ਮੈਂ ਤੇਰੇ ਹੀ ਅੰਦਾਜ਼ ਚਤੇਰੇ ਨਾਲ ਗੱਲਬਾਤ ਕਰਾਂ
ਕੋਈ ਲਿਖਣੇ 📝 ਦਾ ਚਾਅ ਨਹੀਂਜੇ ਤੂੰ ਪੜਿਆ 📖📖 ਹੀ ਨਾਕੋਈ ਜਿਉਣ ਦੀ ਵਜਹ ਨਹੀਂਜੇ ਪਿਆਰ 💘💘 ਤੂੰ ਕਰਿਆ ਹੀ ਨਾ
ਕਿੱਦਾਂ ਜਿਉਂਦੇ ਟੁੱਟਣ 💔💔 ਵਾਲੇਜਾਣ ਨੀ ਸਕਦੇ ਲੁੱਟਣ 🤖🤖 ਵਾਲੇ
ਰੱਬ ਨੇ ਅੱਜ ਫਿਰ ਪੁੱਛ ਲਿਆ ਕਿ
ਤੇਰਾ ਚੇਹਰਾ ਉਦਾਸ ਕਿਉਂ ਹੈ 🤔🤔ਜਿਸ ਕੋਲ ਤੇਰੇ ਲਈ ਟਾਈਮ⏲⏲ ਨਹੀਂ
ਉਹ ਤੇਰੇ ਲਈ ਖਾਸ ਕਿਉਂ ਹੈ 💔💔
ਦੇਖੀ ਕੀਤੇ ਕਹਿਰ ਨਾ ਕਮਾ ਦਈ ਮਾਲਕਾ 🔪🔪ਮਰਨੇ ਤੋ ਪਹਿਲਾਂ ੳਹਦੇ 💖💖 ਨਾਲ ਮਿਲਾ ਦਈ ਮਾਲਕਾ 🙏🙏
ਸੌਕ ਨਹੀ ਰਿਹਾ ਮੁਹੱਬਤ 💔💔 ਦਾ
ਇਕ ਤੇਰੇ ਜ਼ਾਣ ਤੋ ਬਾਅਦਚਾਹੁਣ ਵਾਲੇ ਤਾਂ ਅੱਜ਼ ਵੀ ਬਹੁਤ ਨੇ
ਦਿਲ 💔💔 ਟੁੱਟਣ ਤੋ ਬਾਅਦ
ਪੰਜ ਪਿਆਰੇ, ਪੰਜੇ ਤਖਤ ਤੇ ਪੰਜ ਕਕਾਰਾਂ ਦੀਹੋਂਦ ਕਦੇ ਨਹੀਂ ਮਿਟ ਸਕਦੀ ਜੱਗ ਤੋਂ ਸਰਦਾਰਾਂ 👳♂️ ਦੀ
ਵਾਹਿਗੁਰੂ ਜੀ ਕਾ ਖਾਲਸਾ, ਉਹੀ ਗੁਰੂ ਜੀ ਕਿ ਫਤਿਹ
ਦਿਲ 💖 ਕਰੇ ਤੈਨੂੰ ਵੇਖਣ 👀 ਵਾਰ ਵਾਰ ਸਜਨਾਰੱਬ ਜਿੰਨਾ ਤੇਰਾ ਤੇ ਐਤਬਾਰ ਸਜਨਾਐਨਾ ਸਮੁੰਦਰਚ ਪਾਣੀ 🌊 ਨਈਜਿੰਨਾ ਮੇਰਾ ਦਿਲ 💖 ਵਿਚ ਤੇਰਾ ਲਈ ਪਿਆਰ 💋 ਸਜਨਾ
Dil 💖 kare tenu vekhan👀 war war sajnarabb jinna tera te aitbaar sajna 👌👌aina samundar ch paani 🌊🌊 naijinna mera dil 💖 vich tera layi pyar 💋 sajna