Whats App Status Ringtones S M Virals
Home » Status » Punjabi Status

Punjabi Status



ਪਿਆਰ 💖 ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..
ਜਿੰਨੇ ਨਾਜੁਕ 🌺 ਉੰਨੇ ਹੀ ਮਜਬੂਤ 🤝 ਹੁੰਦੇ ਨੇ..
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…
ਫੁੱਲ 🌹🌹 ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ




 ਦਿਲ 💖💖 ਤਾਂ ਸਾਰੀਆਂ ਕੋਲ ਹੁੰਦਾ
 ਪਰ ਦਿਲ 💖💖 ਵਾਲਾ ਕੋਈ-ਕੋਈ ਹੁੰਦਾ







ਹੁਣ ਗੈਰਾਂ ਦਿਆਂ ਸਟੇਟਸਾਂ ਤੇ
ਮਾਰਦੀ Comment 🔊🔊
ਮਿੱਤਰਾਂ ਦੀਆਂ ਕਰ Ignore
ਫੋਟੋਆਂ ਘੈਂਟ 😎😎




ਦਿੱਤੇ ਸਬ ਲੈ ਕੇ ਤੈਨੂੰ 🎁🎁
GAP, GUCCI, GANT 🛍🛍
ਆਇਆ ਮਾੜਾ ਕੀ ਟਾਇਮ ⏲⏲
ਤੂੰ ਛੱਡ ਗਈ Stand 💔💔





ਅਸੀਂ ਰੋਜ਼ ਭਗਵਾਨ ਨੂੰ ਯਾਦ ਕਰਦੇ ਹਾਂ 🙏🙏
ਕਦੀ ਸੋਚਿਆ 🤔🤔 ਕਿ ਭਗਵਾਨ ਨੇ ਕਦੀ
ਸਾਨੂੰ ਯਾਦ ਕਰ ਲਿਆ ਤਾਂ 🤪🤪
ਲੈਣੇ ਦੇ ਦੇਣੇ ਪੈ ਜਾਣੇ ਆ 😂😂




ਆਸ਼ਿਕਾ 💑💑 ਨੂੰ ਲੱਗ ਗਈ ਏ ਮੌਜ ਮਿੱਤਰੋ
ਕਿਉਂਕਿ ਧੁੰਦ 🌫🌫🌫 ਪੈਣ ਲੱਗ ਪਈ ਏ ਰੋਜ ਮਿੱਤਰੋ 😉😉




ਕਿਸੇ ਵੀ ਗਰੀਬ ਨੂ ਜਦੋਂ ਹੱਸਦੇ 😂😂ਦੇਖਦਾਂ
ਯਕੀਨ ਹੋ ਜਾਂਦਾ ਹੈ ਕਿ 
ਖੁਸ਼ੀਆਂ 🙂🙂 ਦਾ ਰਿਸ਼ਤਾ ਬਸ 
ਦੌਲਤ 💸💸 ਨਾਲ ਨਹੀ ਹੁੰਦਾ




ਨਫਰਤ ਹੋ ਜਾਉਗੀ ਤੈਨੂੰ ਤੇਰੇ ਤੋਂ
ਜੇ ਮੈਂ ਤੇਰੇ ਹੀ ਅੰਦਾਜ਼ ਚ
ਤੇਰੇ ਨਾਲ ਗੱਲਬਾਤ ਕਰਾਂ




ਕੋਈ ਲਿਖਣੇ 📝 ਦਾ ਚਾਅ ਨਹੀਂ
ਜੇ ਤੂੰ ਪੜਿਆ 📖📖 ਹੀ ਨਾ
ਕੋਈ ਜਿਉਣ ਦੀ ਵਜਹ ਨਹੀਂ 
ਜੇ ਪਿਆਰ 💘💘 ਤੂੰ ਕਰਿਆ ਹੀ ਨਾ 




ਕਿੱਦਾਂ ਜਿਉਂਦੇ ਟੁੱਟਣ 💔💔 ਵਾਲੇ
ਜਾਣ ਨੀ ਸਕਦੇ ਲੁੱਟਣ 🤖🤖 ਵਾਲੇ




ਰੱਬ ਨੇ ਅੱਜ ਫਿਰ ਪੁੱਛ ਲਿਆ ਕਿ
ਤੇਰਾ ਚੇਹਰਾ ਉਦਾਸ ਕਿਉਂ ਹੈ 🤔🤔
ਜਿਸ ਕੋਲ ਤੇਰੇ ਲਈ ਟਾਈਮ⏲⏲ ਨਹੀਂ
ਉਹ ਤੇਰੇ ਲਈ ਖਾਸ ਕਿਉਂ ਹੈ 💔💔




ਦੇਖੀ ਕੀਤੇ ਕਹਿਰ ਨਾ ਕਮਾ ਦਈ ਮਾਲਕਾ 🔪🔪
ਮਰਨੇ ਤੋ ਪਹਿਲਾਂ ੳਹਦੇ 💖💖 ਨਾਲ ਮਿਲਾ ਦਈ ਮਾਲਕਾ 🙏🙏




ਸੌਕ ਨਹੀ ਰਿਹਾ ਮੁਹੱਬਤ 💔💔 ਦਾ
ਇਕ ਤੇਰੇ ਜ਼ਾਣ ਤੋ ਬਾਅਦ
ਚਾਹੁਣ ਵਾਲੇ ਤਾਂ ਅੱਜ਼ ਵੀ ਬਹੁਤ ਨੇ
ਦਿਲ 💔💔 ਟੁੱਟਣ ਤੋ ਬਾਅਦ




ਪੰਜ ਪਿਆਰੇ, ਪੰਜੇ ਤਖਤ ਤੇ ਪੰਜ ਕਕਾਰਾਂ ਦੀ
ਹੋਂਦ ਕਦੇ ਨਹੀਂ ਮਿਟ ਸਕਦੀ ਜੱਗ ਤੋਂ ਸਰਦਾਰਾਂ 👳‍♂️ ਦੀ

ਵਾਹਿਗੁਰੂ ਜੀ ਕਾ ਖਾਲਸਾ, ਉਹੀ ਗੁਰੂ ਜੀ ਕਿ ਫਤਿਹ




ਦਿਲ 💖 ਕਰੇ ਤੈਨੂੰ ਵੇਖਣ 👀 ਵਾਰ ਵਾਰ ਸਜਨਾ 
ਰੱਬ ਜਿੰਨਾ ਤੇਰਾ ਤੇ ਐਤਬਾਰ ਸਜਨਾ 
ਐਨਾ ਸਮੁੰਦਰਚ ਪਾਣੀ 🌊 ਨਈ 
ਜਿੰਨਾ ਮੇਰਾ ਦਿਲ 💖 ਵਿਚ ਤੇਰਾ ਲਈ ਪਿਆਰ 💋 ਸਜਨਾ 




Dil 💖 kare tenu vekhan👀 war war sajna
rabb jinna tera te aitbaar sajna 👌👌
aina samundar ch paani 🌊🌊 nai
jinna mera dil 💖 vich tera layi pyar 💋 sajna




1  

Latest Ringtones
Images
Filmfare
Baby Names
Myguru.in
Statusrays.com
Whatsapp Status
Shayari
Shows
Love Calculator
Love Memes
Type in Hindi
Follow Us: